Mot Ki Hai ?

Mot Ki Hai ?

$3.00
Product Code: SB267
Availability: In Stock
Viewed 736 times

Product Description

No of Pages 248. ਮੌਤ ਕੀ ਹੈ ? Writen By: Harbans Singh “Giani” ਸਤਿਕਾਰਯੋਗ ਗਿਆਨੀ ਹਰਿਬੰਸ ਸਿੰਘ ਜੀ ਨੇ ਮੌਤ ਦੇ ਸੰਬੰਧ ਵਿਚ ਗੁਰਬਾਣੀ ਦੇ ਚਾਨਣ ਨਾਲ ਸਾਨੂੰ ਬਹੁਤ ਕੁਝ ਸਮਝਾਇਆ ਹੈ । ਜਿਵੇਂ ਮੌਤ ਦਾ ਦੁੱਖ, ਮੌਤ ਉਤੇ ਸੋਗ, ਧਰਮਰਾਜ ਤੇ ਚਿਤ੍ਰਗੁਪਤ, ਨਰਕ ਸੁਰਗ, ਜਮਪੁਰੀ ਤੇ ਜਮਡੰਡ । ਧਰਮ ਦੇ ਲਿਬਾਸ ਥੱਲੇ ਜਿਸ ਨੂੰ ਨਾਸਤਿਕ ਸ਼੍ਰੇਣੀ ਕਬੂਲਣ ਲਈ ਤਿਆਰ ਨਹੀਂ । ਇਸ ਪੁਸਤਕ ਵਿਚ ਗਿਆਨੀ ਜੀ ਨੇ ਖਾਸ ਤੌਰ ਤੇ ‘ਸਦ ਪਰਮਾਰਥ’ ਰਾਹੀਂ ਅਜ ਕਲ ਮਿਰਤਕ ਸੰਸਕਾਰ ਨਾਲ ਜੁੜੇ ਰਸਮੀ ਪਾਖੰਡ ਬਾਰੇ ਸੁਚੇਤ ਕਰਵਾਇਆ ਹੈ ।

Write a review

Please login or register to review
Track Order